ਵਿਕਿਪੀਡਿਆ ਇੱਕ ਬਹੁ-ਭਾਸ਼ਾਈ ਪਰਿਯੋਜਨਾ ਹੈ ਜਿਸ ਵਿਚ ਸਾਡੇ ਮੈਂਬਰ ਅਤੇ
ਇਸ ਵੈੱਬ-ਸਾਇਟ ਦੇ ਦਰਸ਼ਕ ਹਰ ਤਰ੍ਹਾਂ ਦੇ ਲੇਖ, ਜੋ ਇੰਟਰਨੈੱਟ ਰਾਹੀਂ ਸਾਰੇ ਪੰਜਾਬੀਆਂ
ਲਈ ਲਾਭਦਾਇਕ ਹੋਣ, ਲਿਖ ਸਕਦੇ ਹਨ। ਇਸ ਤਰ੍ਹਾਂ ਵਿਕਿਪੀਡਿਆ ਇਕ ਆਜ਼ਾਦ ਵਿਸ਼ਵਕੋਸ਼ ਦਾ ਕੰਮ ਦੇਵੇਗਾ, ਮਤਲਬ ਕਿ ਇਹ ਰਚਨਾ-ਮਲਕੀਅਤ ਤੋਂ ਮੁਕਤ ਹੋਵੇਗੀ।
وہکیپیڈہا ایک به بھاشای پرہیوجنا ہے
جہس وچ ساڈے مینبر اُتے ایس ویب سایٹ دے درشک هر ترهاں دے لےکھ, جو
انٹرنیٹ راہیں سارے پنجابیعاں لئی لابھدایک ہون, لہکھ سکدے ہن۔ ایس ترهاں
وہکیپیڈہعا ایک اجناد وہشوکوش دا کنم دےوےگا, متلب کی ایہ رچنا-ملکیعت تے
مکت ہووےگی۔
ਚੀਨ ਵਿੱਚ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ੧੨ ਫੀਸਦੀ ਵਾਧਾ
ਪੇਈਚਿੰਗ ੫ ਜੁਲਾਈ (ਮਪ) ਚੀਨ ਵਿੱਚ ਸਾਲ ੨੦੦੨ ਤੋਂ ੨੦੦੬ ਦਰਿਮਆਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਔਸਤਨ ੧੨ ਫੀਸਦੀ ਵਾਧਾ ਹੋਇਆ ਹੈ।
ਸਰਕਾਰੀ ਮੀਡੀਆ ਅਨੁਸਾਰ ਸਾਲ ੨੦੦੨ ਵਿੱਚ ਮਜ਼ਦੂਰਾਂ ਦੀ ਸਾਲਾਨਾ ਉਜਰਤਾਂ ਔਸਤਨ ੧੨,੪੨੨ ਯੂਆਨ ਸੀ, ਜੋ ਸਾਲ ੨੦੦੬ ਵਿੱਚ ਵੱਧ ਕੇ ੨੧,੦੦੧ ਯੂਆਨ ਹੋ ਗਈਆਂ।
ਇਹ ਤਕਰੀਬਨ ੨,੭੬੫ ਡਾਲਰ ਬਣਦੇ ਹਨ।